Zindagi (2026) Lyrics In Punjabi, Zindagi (2026) Song today i told about this post. The song "Zindagi" is set to be a Punjabi song from 2026.
Zindagi (2026) Lyrics In Punjabi
ਹਾਏ ਵੇ ਤੇਰੇ ਬਿਨਾ ਹੋਰ ਕਿਸੇ ਨੂੰ ਹੁਣ ਅੱਖਾਂ ਸੀਨ ਕਰਦੀਆਂ ਨਹੀਂ
ਮੈਂ ਉਹਨਾਂ ਸਾਰਿਆਂ ਨੂੰ ਪਾਸੇ ਕਰਦਾ ਜੋ ਸਾਨੂੰ ਇਕੱਠਿਆਂ ਨੂੰ ਜਰਦੀਆਂ ਨਹੀਂ
ਜੇ ਕਿਸੇ ਨੇ ਨਾਮ ਤੇਰਾ ਲਿਆ ਨਾ ਹੁੰਦਾ, ਮੈਂ ਸੰਗਦੀ ਕਿਵੇਂ? ਮੈਂ ਸੰਗਦੀ ਕਿਵੇਂ?
ਜੇ ਤੂੰ ਮੇਰੀ ਜਿੰਦਗੀ ਚ ਆਇਆ ਨਾ ਹੁੰਦਾ, ਇਹ ਲੰਘਦੀ ਕਿਵੇਂ? ਇਹ ਲੰਘਦੀ ਕਿਵੇਂ?
ਜੇ ਤੂੰ ਮੇਰੀ ਜਿੰਦਗੀ ਚ ਆਇਆ ਨਾ ਹੁੰਦਾ, ਇਹ ਲੰਘਦੀ ਕਿਵੇਂ? ਇਹ ਲੰਘਦੀ ਕਿਵੇਂ?
ਲੇਖਾਂ ਵਿੱਚ ਵੀ ਜੇ ਨਾ ਹੋਇਆ ਚੰਨਾ, ਧੱਕੇ ਨਾ ਵੀ ਲਿਖਾ ਲਾ ਰੱਬ ਤੋਂ
ਬਾਕੀ ਸਾਰਾ ਕੁਝ ਤਾਂ ਕਲੀਅਰ ਤੇਰਿਆ ਚੰਨਾ, ਬਸ ਇੱਕ ਗੱਲ ਪੁੱਛਣੀ ਤੈਨੂੰ
ਕਿੱਥੇ ਸੀ ਤੂੰ ਅੱਜ ਤੱਕ ਦੱਸ ਤਾਂ ਸਹੀ ਵੇ, ਤੂੰ ਪਹਿਲਾਂ ਕਿਉਂ ਨਹੀਂ ਮਿਲਿਆ ਮੈਨੂੰ?
ਕੱਲੇ ਗੁਰੂ ਨੂੰ ਦੁੱਖ ਸੁੱਖ ਦੱਸਦੇ, ਮੈਂ ਵੰਡਦੀ ਕਿਵੇਂ? ਮੈਂ ਵੰਡਦੀ ਕਿਵੇਂ?
ਜੇ ਤੂੰ ਮੇਰੀ ਜਿੰਦਗੀ ਚ ਆਇਆ ਨਾ ਹੁੰਦਾ, ਇਹ ਲੰਘਦੀ ਕਿਵੇਂ? ਇਹ ਲੰਘਦੀ ਕਿਵੇਂ?
ਚਿਹਰੇ ਹੋਣੇ ਸੋਹਣੇ ਲੱਖਾਂ ਪਰ ਕਿੱਥੇ ਉਹ ਸਾਫ ਦਿਲ ਦੇ ਆ
ਤੇਰੇ ਜਿਹੇ ਇਸ ਦੁਨੀਆ ਚ ਅੱਜ ਕੱਲ ਕਿੱਥੇ ਮਿਲਦੇ ਆ
ਤੇਰਿਆਂ ਲੇਖਾਂ ਦੇ ਦੁੱਖ ਆਪ ਲੈ ਲਏ, ਮੈਂ ਤੈਨੂੰ ਸੁੱਖ ਲਿਖਵਾ ਕੇ ਆਈ ਆਂ
ਉਹ ਮੇਰਾ ਹੀ ਸੀ, ਮੇਰਾ ਹੀ ਏ, ਮੇਰਾ ਹੀ ਰਹੇ, ਮੈਂ ਅੱਜ ਗੁਰੂ ਘਰੇ ਜਾ ਕੇ ਆਈ ਆਂ
ਵੇ ਤੈਨੂੰ ਪੱਲੇ ਅੱਡ ਅੱਡ ਉਸ ਰੱਬ ਤੋਂ ਨਾ ਮੰਗਦੀ ਕਿਵੇਂ? ਨਾ ਮੰਗਦੀ ਕਿਵੇਂ?
ਜੇ ਤੂੰ ਮੇਰੀ ਜਿੰਦਗੀ ਚ ਆਇਆ ਨਾ ਹੁੰਦਾ, ਇਹ ਲੰਘਦੀ ਕਿਵੇਂ? ਇਹ ਲੰਘਦੀ ਕਿਵੇਂ?
ਜੇ ਤੂੰ ਮੇਰੀ ਜਿੰਦਗੀ ਚ ਆਇਆ ਨਾ ਹੁੰਦਾ, ਇਹ ਲੰਘਦੀ ਕਿਵੇਂ? ਇਹ ਲੰਘਦੀ ਕਿਵੇਂ?
Zindagi (2026) Song
In the song "Zindagi," you will see the singer, Tiger. The music has been composed by Desi Crew, and the lyrics were penned by Gurnoor. For the female lead, you will see Baljinder Bains. You can visit YouTube to listen to the song.
%20Lyrics%20In%20Punjabi.webp)