Thank You Song Ks Makhan, Thank You Song Lyrics today i told about this post. The song "Thank You" was produced as a 2026 Punjabi track. You will see Pranjal Dahiya featured in this song.
Thank You Song Ks Makhan
You will see KS Makhan as the singer of the song "Thank You." Known for his powerful voice, KS Makhan once again delivers a song that reflects emotion, gratitude, and authenticity. “Thank You” carries a strong message while maintaining the signature style that has made Makhan a respected name in Punjabi music. The song brings a similar vibe to his popular track "Good Luck Charm," making it instantly relatable for his fans.
Thank You Song Lyrics
ਲਾਈਟ ਜਾਵੇ ਕੱਚੇ ਵਾਂਗ ਵਰਗੀ ਤੂੰ ਗੋਰੀਏ,
ਫਲਾਵਰਾਂ ਦੇ ਰੰਗ ਵਰਗੀ,
ਹੱਸ-ਹੱਸ ਜੱਟੀਏ ਤੂੰ ਕਰੇ ਨਖਰੇ,
ਬੋਲ ਕੱਲਾ-ਕੱਲਾ ਜੱਟ ਤੇਰਾ ਮੰਗਦਾ ਹੀ ਆਈ।
ਤੇਰਾ ਕਰਨਾ ਮੈਂ ਥੈਂਕਯੂ ਬਣਦਾ।
ਐਨੀ ਸੋਹਣੀ ਗੱਭਰੂ ਦੀ ਜ਼ਿੰਦਗੀ 'ਚ ਤੂੰ,
ਤੇਰਾ ਕਰਨਾ ਮੈਂ ਥੈਂਕਯੂ...
ਲੈਕੇ ਬੇਬੀ ਟੋਲ ਗੋਰੀਏ,
ਦਿਲ ਕਰੇ ਬੈਠਾ ਵੇਖਦਾ ਰਵਾਂ,
ਦਿਲ ਤੇਰਾ ਜਮਾ ਕੰਟਰੋਲ ਗੋਰੀਏ।
ਗੋਲਡਨ ਕੋਕਾ ਸ਼ਾਰਪ ਜੇ ਨੱਕ 'ਚ,
ਫੇਰ ਤੇਰਾ ਟੁਕੜਾ ਚਲਦਾ ਆ ਹਾਈ।
ਐਨੀ ਸੋਹਣੀ ਗੱਭਰੂ ਦੀ ਜ਼ਿੰਦਗੀ 'ਚ ਤੂੰ,
ਤੇਰਾ ਕਰਨਾ ਥੈਂਕਯੂ ਬਣਦਾ ਆ ਹਾਈ।
ਐਨੀ ਸੋਹਣੀ ਗੱਭਰੂ ਦੀ ਜ਼ਿੰਦਗੀ 'ਚ ਤੂੰ,
ਤੇਰਾ ਕਰਨਾ ਥੈਂਕਯੂ ਬਣਦਾ ਆ।
ਤੇਰੇ ਰੂਪ ਦੀ ਬਰੇਗਰਿਸ ਜਾਵੇ ਚੜ੍ਹਦੀ,
ਲੋੜ ਤੇਰੀ ਇਤਰਾਂ ਦੇ ਬਾਗ ਵਰਗੀ,
ਨੀਲਾਂ ਨਾਲ ਪਾਇਆ ਸ਼ਰਾਰਾ ਜੱਚਦਾ,
ਰੰਗ ਸੂਟ ਵਿੱਚ ਲੱਗੇ ਤੂੰ ਗੁਲਾਬ ਵਰਗੀ।
ਤੇਰੇ ਵਾਂਗੂ ਬਿੱਲੋ ਤੇਰਾ ਅੱਤ ਨਖਰਾ,
ਕਈਆਂ ਦੇ ਗਰੂਰ ਨਿੱਤ ਭੰਨਦਾ ਆਈ।
ਐਨੀ ਸੋਹਣੀ ਗੱਭਰੂ ਦੀ ਜ਼ਿੰਦਗੀ 'ਚ ਤੂੰ,
ਤੇਰਾ ਕਰਨਾ ਮੈਂ ਥੈਂਕਯੂ ਬਣਦਾ ਆ।
ਜੱਟ ਦੀ ਪਸੰਦ ਫੈਮਲੀ ਦਾ ਮਾਣ ਤੂੰ,
ਜਾਣ ਕਹਿ ਕੇ ਨਿੱਤ ਕੱਢੇ ਜਾਨ ਤੂੰ,
ਫਿੱਕੀ ਦਾ ਤਾਹੀਓਂ ਕਰੇ ਸਿਫਤਾਂ ਜੱਟੀਏ,
ਨੀ ਸੱਚੀ ਸਿਰੇ ਦੀ ਰਕਾਨ ਤੂੰ।
ਪਾ ਕੇ ਬੋਲੀਆਂ ਤੂੰ ਰੰਗ ਬੰਨ੍ਹਦੀ,
ਜੇ ਮੈਂ ਮੱਖਣ ਅਖਾੜਿਆਂ 'ਚ ਬੰਨ੍ਹਦਾ ਆਈ।
ਐਨੀ ਸੋਹਣੀ ਗੱਭਰੂ ਦੀ ਜ਼ਿੰਦਗੀ 'ਚ ਤੂੰ,
ਤੇਰਾ ਕਰਨਾ ਥੈਂਕਯੂ ਬਣਦਾ ਆਈ।
You can watch the song "Thank You" on YouTube.
