Dub 45 Mankirt Aulakh Song Download, Dub 45 Mankirt Aulakh, Dub 45 Mankirt Aulakh Song Lyrics today i told about this post. the latest Punjabi song 2026 "Dubb 45" sung by Mankirt Aulakh & Sabi Bhinder, with lyrics penned by Chairmxn.
Dub 45 Mankirt Aulakh Song Download
Dub 45 is going to be a Punjabi song. You can download this song from YouTube.
Dub 45 Mankirt Aulakh
Dubb 45 song is sung by Mankirt Aulakh. He is a Punjabi singer. His channel is on YouTube. This song has been released there. To listen to this song, visit his channel @Mankirtaulakhmusic.
Dub 45 Mankirt Aulakh Song Lyrics
ਹੋ ਚੜੀ ਐ ਜਵਾਨੀ ਜੱਟ ਕਿੱਥੇ ਦੱਬਦੇ
ਅੱਖ ਚੜੀ ਚੀਜ਼ ਭੁੱਲ ਕੇ ਨੀ ਛੱਡਦੇ
ਊਠਾਂ ਆਲੇ ਸ਼ਹਿਰ ਦੀ ਆ ਰਾਣੀ
ਵੱਜਦੀ ਜਿਹੜੀ ਆ ਰਕਾਨੇ ਵਿੱਚ ਰੱਗ-ਰੱਗ ਦੇ
ਔਰ ਤੋੜਦੀ ਆ ਮਾਣ ਜੱਟੀਏ ਗਰੂਰ ਦਾ
ਭਾਈ ਵਾਂਗੂ ਤੂੰ ਜਿਹੜਾ ਮੇਰਾ ਪੱਖ ਪੂਰਦਾ
ਲੱਗਾ ਡੱਬ 45 ਵੈਰੀਆਂ ਨੂੰ ਘੂਰਦਾ
ਡੱਬ 45 ਵੈਰੀਆਂ ਨੂੰ ਘੂਰਦਾ
ਆਉਂਦਾ ਧੁੱਪ ਚ ਸਵਾਦ ਮਾਲ ਦੇ ਸਰੂਰ ਦਾ
ਡੱਬ 45 ਵੈਰੀਆਂ ਨੂੰ ਘੂਰਦਾ
ਡੱਬ 45 ਵੈਰੀਆਂ ਨੂੰ ਘੂਰਦਾ
ਫਾਰਮਾਂ ਚ ਚੋਬਰ ਨਚਾਉਂਦੇ ਘੋੜੀਆਂ
ਕੀ ਗੱਲ ਨੂੰ ਵੀ ਮਸਲਾ ਬਣਾ ਲੈਨੇ ਆਂ
ਮੌਤ ਦੇ ਗਲਾਵੇ ਹੱਥ ਪਾ ਲੈਦੇ
ਜੱਫਾ ਜਿਵੇਂ ਕੁੜੇ ਏਕਮ ਹਠੂਰ ਦਾ
ਗੋਲੀ ਇੰਚ ਦੀ ਨਬੇੜੇ ਮਸਲਾ ਜੋ ਦੂਰ ਦਾ
ਲੱਗਾ ਡੱਬ 45 ਵੈਰੀਆਂ ਨੂੰ ਘੂਰਦਾ...
ਹੋ ਗੱਲ ਸੁਣ ਕੈਲੀ ਆਲੀਏ
ਹੁੰਦਾ ਜੱਟ ਦਾ ਡਾਂਗ ਤੇ ਡੇਰਾ
ਹੋ ਬੀਕਾਵਾਲੀ ਛੁੱਟ ਗਈ ਰੂਪ ਤੱਕ ਕੇ ਹਾਨਣੇ ਤੇਰਾ
ਹੋ ਘੱਟ ਤੇਰੀ ਉਮਰ ਕੁੜੇ ਸਾਡੇ ਸਿਰ ਤੇ ਕੇਸ ਦੇ ਬਹੁਤੇ
ਤੂੰ ਕੁਰਤੀ ਤੇ ਨੱਗ ਚੜਦੀ ਮੁੰਡਾ ਚੜਦਾ ਕੋਟ ਦੇ ਕੋਕੇ
ਸੰਗਦੀ ਨੇ ਖੁੰਡ ਕੱਢ ਲਿਆ ਚੁੰਨੀ ਵਿੱਚ ਦੀ
ਚੰਦਰਮਾ ਚੱਕ ਕੇ ਪਾਸੇ ਹੋ ਕੇ ਲੰਘ ਵੈਰ ਨੇ
ਕੌਡੀ ਖੇਡਦੇ ਪਿੰਡਾਂ ਦੇ ਕਾਕੇ ਨੀ
ਪਰਾਂ ਹੋ ਕੇ ਲੰਘ ਵੈਰ ਨੇ
ਕੌਡੀ ਖੇਡਦੇ ਪਿੰਡਾਂ ਦੇ ਕਾਕੇ ਨੀ ਪਰਾ ਹੋ ਕੇ ਲੰਘ ਵੈਰ ਨੇ
ਜਣੀ ਖਣੀ ਨਾਲ ਕਿੱਥੇ ਆ ਮਿਲਾਉਂਦੇ ਅੱਖ ਨੀ
ਕੱਢਖਾਨਿਆਂ ਚ ਬੈਠੇ ਆ ਸਿਰੇ ਦੇ ਜੱਟ ਨੀ
ਬੈਠਾ ਚੇਅਰਮੈਨ ਔਲਖ ਦੇ ਨਾਲ ਜੱਟੀਏ
ਪੱਟੂ ਫਿਰਦੇ ਆ ਲੋਕਾਂ ਦੇ ਜੜਾਉਂਦੇ ਹੱਥ ਨੀ
ਲੱਖਿਆ ਨਾ ਪਾਉਣੋ ਕੰਮ ਕੀ ਜਮੂਰ ਦਾ
ਰਾਹ ਬੈਲੀਆਂ ਦਾ ਘਿਰੇ-ਘਿਰਿਆ ਨੀ ਹੂਰ ਦਾ
ਲੱਗਾ ਡੱਬ 45 ਵੈਰੀਆਂ ਨੂੰ ਘੂਰਦਾ
ਡੱਬ 45 ਵੈਰੀਆਂ ਨੂੰ ਘੂਰਦਾ
ਆਉਂਦਾ ਧੁੱਪ ਚ ਸਵਾਦ ਮਾਲ ਦੇ ਸਰੂਰ ਦਾ
ਡੱਬ 45 ਵੈਰੀਆਂ ਨੂੰ ਘੂਰਦਾ
ਡੱਬ 45 ਵੈਰੀਆਂ ਨੂੰ ਘੂਰਦਾ
