Ask Her Jaz Sandhu, Ask Her Jaz Sandhu Lyrics today i told about this post. "Ask Her" is set to be a Punjabi song produced in 2026. The song has already created a sensation on YouTube.
Ask Her Jaz Sandhu
Jatt Beat Music present the official video of "Ask her " a blast song of the season. The song is sung by Jaz sandhu, starring; Inder chhajli, Jagdeep singh, Sartaj khanna, Harbans kiddu, Poonam. The lyrics were written by Jaz sandhu . Aladin, provided the music. Gave Khaira directed the video.
Ask Her Jaz Sandhu Lyrics
ਗੱਡੀ ਜਿਥੋਂ ਲੰਘ ਜਾਂਦੀ ਹਿਕਾਂ ਪਾਲਦੀ ਨੂੰ ਪੁੱਛ
ਪਣੋ ਸਾਡੇ ਨਾਲ ਕਲੇਸ਼ ਜਾਂ ਤਾਂ ਟਾਲਦੀ ਨੂੰ ਪੁੱਛ
ਛੱਡ ਕਲ ਦੀ ਰਕਾਨੇ ਘੜੀ ਹਾਲ ਦੀ ਨੂੰ ਪੁੱਛ
ਜੱਟ ਚੀਜ਼ ਕੀ ਆ ਬਿਲੋ ਤੇਰੇ ਨਾਲ ਦੀ ਨੂੰ ਪੁੱਛ
ਟੌਰ ਜੱਟ ਦੀ ਰਕਾਨੇ ਨਿਗਾ ਪਾੜਦੀ ਨੂੰ ਪੁੱਛ
ਚਲੇ ਕਲਮ ਤੇ ਕਿੰਨਿਆਂ ਨੂੰ ਪਛਾੜਦੀ ਨੂੰ ਪੁੱਛ
ਲਿੰਕ ਦੱਸੂ ਕਿਸੇ ਕੰਧ ਤੂੰ ਤੇ ਹਾੜ ਦੀ ਨੂੰ ਪੁੱਛ
ਜੱਟ ਚੀਜ਼ ਕੀ ਆ ਬਿਲੋ ਤੇਰੇ ਨਾਲ ਦੀ ਨੂੰ ਪੁੱਛ
ਸਾਡੇ ਕਰਕੇ ਸਿਰੇ ਨਾ ਯਾਰੀ ਤੋਰਦੀ ਨੂੰ ਪੁੱਛ
ਕਿੰਨਾ ਕਰਦੀ ਆ ਘੋੜੀ ਕਨ ਚੋਰਦੀ ਨੂੰ ਪੁੱਛ
ਕੀ ਕਹਿੰਦੀ ਆ ਰਵਲਬਾਰਾ ਬੋਰਦੀ ਨੂੰ ਪੁੱਛ
ਦਮ ਕਿੰਨਾ ਕ ਬਣ ਸਾਡੇ ਬੋੜਦੀ ਨੂੰ ਪੁੱਛ
ਸਾਡੇ ਬਾਰੇ ਸ਼ੈਪ ਦੇ ਰਹਿੰਦੇ ਕੋਲੋਂ ਪੁੱਛ
ਖੁੰਡ ਜਿਨਾਂ ਨੂੰ ਪੁਰਾਣੇ ਬਿਲੋ ਕਹਿੰਦੇ ਕੋਲੋਂ ਪੁੱਛ
ਸਾਡਾ ਆਸਰਾ ਕਿੰਨਾ ਕ ਕਿਸੇ ਕੋਲੋਂ ਪੁੱਛ
ਸਾਡੇ ਸਿਰ ਤੇ ਸਵਾਦ ਕਿਸੇ ਲੈਂਦੇ ਕੋਲੋਂ ਪੁੱਛ
ਗੱਲ ਤੇਰੇ ਵੀ ਰਹੀ ਨਾ ਬਿੱਲੋ ਵੱਸਦੀ
ਮੂੰਹੋਂ ਬੋਲੇ ਨਾ ਅੱਖਾਂ ਨਾ ਸਭ ਦੱਸਦੀ
ਰੋਗ ਕਿਹੜਿਆਂ ਨੇ ਖਾਲੀ ਓਲੇ ਰੱਖਦੀ
ਜੱਟੀ ਰਗੜੀ ਨਸ਼ੇੜੀ ਸਾਡੀ ਅੱਖ ਦੀ
ਫਿਰ ਕੱਲ ਨੂੰ ਨਾ ਕਰਜੀ ਬਲੇਮ ਨੀ
ਬੜੀ ਔਜੀ ਆ ਮਿੱਤਰਾਂ ਦੀ ਗੇਮ ਨੀ
ਸਾਡੇ ਵੱਖਰੇ ਹੀ ਸੋਟ ਨਾਲੇ ਏਮ ਨੀ
ਭੱਜੇ ਪੈਰਲਲ ਟੱਚ ਨਾਲੇ ਫੇਮ ਨੀ
ਚਾਰੇ ਅੱਖਰ ਮਿਲਾ ਕੇ ਬਣਿਆ ਠਰਾਣੀ ਨੀ
ਫੋਰਚੂਨਰਾਂ ਚ ਘੁੰਮਦੇ ਆ ਜੱਟ ਰਾਣੀਏ ਨੀ
ਦਾਤਾ ਨਾਲ ਹੀ ਜਿਥੋਂ ਤੱਕ ਰਾਣਗੇ ਨੀ
ਪਿੱਛੇ ਗੱਡੀ ਦੇ ਲਗਾ ਕੇ ਰਾਖਾਣਗੇ
ਆਏ ਚੜ ਕੇ ਤੂਫਾਨ ਜਿਹੜੇ ਠੱਲਿਆਂ ਨੂੰ ਪੁੱਛ
ਖਾ ਕੇ ਕਰਗੇ ਹਰਾਮ ਜੋ ਦਵਲਿਆਂ ਨੂੰ ਪੁੱਛ
ਬੈਠੇ ਦਿਲਾਂ ਤੇ ਤਾ ਜਿਹੜੇ ਮੱਲਿਆਂ ਨੂੰ ਪੁੱਛ
ਕਾ ਤੋਂ ਰਲਕਦਾ ਜੱਟ ਜਾ ਕੇ ਦਲਿਆਂ ਨੂੰ ਪੁੱਛ
ਕੀ ਕੀ ਝੱਲਿਆ ਜਖਮ ਹਜੇ ਆਲਿਆਂ ਨੂੰ ਪੁੱਛ
ਆਉਂਦੇ ਹਿੱਕਾਂ ਨੂੰ ਸੀ ਤੀਰ ਪੁੱਠੇ ਕੱਲਿਆਂ ਨੂੰ ਪੁੱਛ
ਸਭ ਦੱਸਣਗੇ ਵਰਕੇ ਜੋ ਥੱਲਿਆਂ ਨੂੰ ਪੁੱਛ
ਕੀ ਕੀ ਪਾਰ ਲੰਘੇ ਕਾਰਤੂਸ ਚੱਲਿਆਂ ਨੂੰ ਪੁੱਛ
ਹੋ ਗਾਣੇ ਕਾਹਦੇ ਡੰਗ ਨੇ ਪਾਨੀਅਰ ਨਾਗਾਂ ਦੇ
ਔਖੇ ਹੋਣਗੇ ਪੈਰ ਪੂਸ ਤੇ ਧਰ ਕੇ ਨੀ
ਸੰਧੂਆਂ ਉੱਤੇ ਮਿਹਰਾਂ ਕਾਲੇ ਮਹਿਰ ਦੀਆਂ
ਜੈਜ ਜੈਜ ਸੁਣ ਹੁੰਦੀ ਕੋਠੇ ਚੜ ਕੇ
ਕਿਦੇ ਪੈਣਗੇ ਤਿਆਰੀ ਆਉਂਦੇ ਸਾਲ ਦੀ ਨੂੰ ਪੁੱਛ
ਨਾਲ ਭਾਗੂ ਖੜਾ ਗੱਲ ਕਮਾਲ ਦੀ ਨੂੰ ਪੁੱਛ
ਦੋ ਨੰਬਰੀ ਨੀ ਹੱਕ ਤੇ ਹਵਾਲ ਦੀ ਨੂੰ ਪੁੱਛ
ਜੱਟ ਚੀਜ਼ ਕੀ ਆ ਬਿੱਲੋ ਤੇਰੇ ਨਾਲ ਦੀ ਨੂੰ ਪੁੱਛ
You can watch the song "Ask Her" on YouTube.
